ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -7 ਗੁਰਦੁਆਰਾ ਸੱਚ ਖੰਡ ਸਾਹਿਬ, ਚੂਹੜਕਾਣਾ, ਪਾਕਿਸਤਾਨੀ ਪੰਜਾਬ ਡਾ. ਗੁਰਦੇਵ ਸਿੰਘ* ਗੁਰਦੁਆਰਿਆਂ ਦੇ ਲੜੀਵਾਰ ਇਤਿਹਾਸ ਦੀ ਕੜੀ ਵਿੱਚ ਅੱਜ ਇਕ ਅਜਿਹੇ ਅਸਥਾਨ ਦੀ ਗੱਲ ਕਰਾਂਗੇ ਜਿਸ ਬਾਰੇ ਗੱਲ ਘੱਟ ਹੀ ਸੁਣਨ ਨੂੰ ਮਿਲਦੀ ਹੈ। ਇਹ ਅਸਥਾਨ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸੱਚਾ ਸੌਦਾ …
Read More »