ਐਡਮਿੰਟਨ: ਕੈਨੇਡਾ ‘ਚ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਤਹਿਤ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਪ੍ਰਭਜੀਤ ਚਨਿਆਣਾ, ਗੁਰਕਮਲ ਪਰਮਾਰ, ਕੁਲਵਿੰਦਰ ਸਿੰਘ ਅਤੇ ਗੁਨੀਤ ਬਰਾੜ ਵਜੋਂ ਕੀਤੀ ਗਈ ਹੈ। ਐਡਮਿੰਟਨ ਪੁਲਿਸ ਦੇ ਸਾਰਜੈਂਟ ਡੇਵਿਡ ਪੈਟਨ ਨੇ ਦੱਸਿਆ ਕਿ ਨੌਜਵਾਨਾਂ ਨੇ ਤਿੰਨ ਗੱਡੀਆਂ ਕੰਪਾਰਟਮੈਂਟ …
Read More »