Tag Archives: gas tax program

ਬਰੈਂਪਟਨ ਦੇ ਮਿਉਂਸਪਲ ਟਰਾਂਜ਼ਿਟ ਸਿਸਟਮ ਲਈ ਐਲਾਨੇ ਫੰਡਾਂ ‘ਤੇ ਐਮਪੀਪੀਜ਼ ਨੇ ਕੀਤਾ ਧੰਨਵਾਦ

brampton municipal transit fund

ਬਰੈਂਪਟਨ ਦੇ ਐਮਪੀਪੀਜ਼ ਅਮਰਜੋਤ ਸੰਧੂ ਤੇ ਪ੍ਰਭਮੀਤ ਸਰਕਾਰੀਆ ਵੱਲੋਂ ਬਰੈਂਪਟਨ ਦੇ ਮਿਉਂਸਪਲ ਟਰਾਂਜ਼ਿਟ ਸਿਸਟਮ ਲਈ 13 ਮਿਲੀਅਨ ਡਾਲਰ ਦੇ ਫੰਡ ਦੇਣ ਦਾ ਐਲਾਨ ਕਰਨ ਉੱਤੇ ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ ਦਾ ਧੰਨਵਾਦ ਕੀਤਾ ਗਿਆ। ਯੂਰੇਕ ਨੇ ਇਹ ਐਲਾਨ ਕਰਦਿਆਂ ਆਖਿਆ ਕਿ ਅਸੀਂ ਲੋਕਾਂ ਲਈ ਵਧੇਰੇ ਸਹੂਲਤਾਂ ਭਰਿਆ ਸਫਰ ਬਣਾਉਣ ਲਈ ਤੇ …

Read More »