Tag Archives: Freedom Convoys

ਕੈਨੇਡਾ ‘ਚ ਵਿਰੋਧ ਪ੍ਰਦਰਸ਼ਨਾਂ ਤੋਂ ਡਰਿਆ ਫਰਾਂਸ, ਕੋਵਿਡ ਪਾਬੰਦੀਆਂ ਦੇ ਵਿਰੋਧ ‘ਚ ਹੋਵੇਗੀ ਜੇਲ੍ਹ

ਪੈਰਿਸ- ਫਰਾਂਸ ਵਿੱਚ ਵੀ ਕੈਨੇਡਾ ਵਾਂਗ ਟਰੱਕਾਂ ਦੇ ਪ੍ਰਦਰਸ਼ਨ ਦਾ ਖਤਰਾ ਪੈਦਾ ਹੋ ਗਿਆ ਹੈ। ਅਜਿਹੇ ‘ਚ ਪੈਰਿਸ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਕੋਰੋਨਾ ਵਾਇਰਸ ਪਾਬੰਦੀਆਂ ਦੇ ਖਿਲਾਫ਼ ਹੋਏ ‘ਆਜ਼ਾਦੀ ਦੇ ਕਾਫਲਿਆਂ’ ‘ਤੇ ਪਾਬੰਦੀ ਲਗਾ ਰਹੇ ਹਨ। ਟਰੱਕ ਡਰਾਈਵਰਾਂ ਦੇ ਇਸ ਪ੍ਰਦਰਸ਼ਨ ਕਾਰਨ …

Read More »