Tag Archives: former Punjab DGP

ਸੁਮੇਧ ਸੈਣੀ ਨੇ ਹਾਈਕੋਰਟ ‘ਚੋਂ ਹਾਸਲ ਕੀਤੀ ਬਲੈਂਕਟ ਜ਼ਮਾਨਤ

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਉਲਝੇ ਸੁਮੇਧ ਸਿੰਘ ਸੈਣੀ ਨੇ ਹਾਈ ਕੋਰਟ ‘ਚੋਂ ਬਲੈਂਕਟ ਜ਼ਮਾਨਤ ਹਾਸਲ ਕਰ ਲਈ ਹੈ। ਸੈਣੀ ਦੇ ਵਕੀਲ ਨੇ ਹਾਈ ਕੋਰਟ ਵਿੱਚ ਕਿਹਾ ਕਿ ਸੈਣੀ ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਮੁਲਤਾਨੀ ਕੇਸ ਵਿੱਚ ਬੁਲਾ ਕੇ ਕਿਸੇ ਹੋਰ ਕੇਸ ਵਿੱਚ …

Read More »