ਨਿਊਜ਼ ਡੈਸਕ: ਇੱਕ EasyJet ਫਲਾਈਟ ਨੂੰ ਐਡਿਨਬਰਗ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਕਿਉਂਕਿ ਪਾਇਲਟ ਦੀ ਤਬੀਅਤ ਅਚਾਨਕ ਖਰਾਬ ਹੋ ਗਈ। EasyJet ਦੀ ਫਲਾਈਟ ਨੰਬਰ EZY6938 ਨੇ ਐਤਵਾਰ ਸਵੇਰੇ ਗ੍ਰੀਸ ਦੇ ਹੇਰਾਕਲੀਅਨ ਤੋਂ ਸਕਾਟਿਸ਼ ਰਾਜਧਾਨੀ ਲਈ ਉਡਾਣ ਭਰੀ। ਪਰ ਫਲਾਈਟ ਦੇ ਵਿਚਕਾਰ ਕੁਝ ਅਜਿਹਾ ਹੋਇਆ ਕਿ ਜਹਾਜ਼ ‘ਚ ਸਵਾਰ …
Read More »