ਲਾਸ ਏਂਜਲਸ: ਕੈਨੇਡਾ ਦੇ ਵੈਨਕੂਵਰ ਤੋਂ ਸਿਡਨੀ ਜਾ ਰਹੀ ਏਅਰ ਕੈਨੇਡਾ ਦੀ ਫਲਾਈਟ (ਬੋਇੰਗ 777-200) ਵੀਰਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਬਚ ਗਈ। ਉਡਾਣ ਭਰਨ ਤੋਂ ਦੋ ਘੰਟੇ ਬਾਅਦ ਹੀ ਖਰਾਬ ਮੌਸਮ ਦੇ ਚਲਦਿਆਂ ਜਹਾਜ਼ ਅਚਾਨਕ ਖਤਰਨਾਕ ਟਰਬਿਉਲੈਂਸ ‘ਚ ਫਸ ਗਿਆ। ਉਸ ਵੇਲੇ ਜਹਾਜ਼ ਅਮਰੀਕਾ ਦੇ ਹਵਾਈ ਟਾਪੂ ਦੇ …
Read More »ਮਹਿਲਾ ਨੇ ਟਾਇਲਟ ਸਮਝ ਕੇ ਖੋਲ ਦਿੱਤਾ ਜਹਾਜ਼ ਦਾ ਐਮਰਜੈਂਸੀ ਗੇਟ, ਜਾਣੋ ਫਿਰ ਕੀ ਹੋਇਆ
ਮੈਨਚੈਸਟਰ: ਬ੍ਰਿਟੇਨ ਦੇ ਮੈਨਚੈਸਟਰ ਏਅਰਪੋਰਟ ‘ਤੇ ਸ਼ਨੀਵਾਰ ਨੂੰ ਇੱਕ ਮਹਿਲਾ ਮੁਸਾਫਰ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੀ ਉਡਾਣ ‘ਚ ਭੁਲੇਖੇ ਨਾਲ ਐਮਰਜੈਂਸੀ ਡੋਰ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਕੇ ਖੋਲ੍ਹ ਦਿੱਤਾ। ਇਸ ਘਟਨਾ ਦੀ ਵਜ੍ਹਾ ਕਾਰਨ ਜਹਾਜ਼ 7 ਘੰਟੇ ਦੀ ਦੇਰੀ ਨਾਲ ਰਵਾਨਾ ਹੋਇਆ। ਪੀਆਈਏ ਦੇ ਬੁਲਾਰੇ ਨੇ ਦੱਸਿਆ ਕਿ …
Read More »