ਓਟਵਾ: ਕੈਨੇਡਾ ਹੈਲਥ ਵੱਲੋਂ ਫਿਸ਼ਰ ਪਰਾਈਜ਼ ਦੁਆਰਾ ਨਵਜੰਮੇ ਬੱਚਿਆਂ ਲਈ ਬਣਾਈਆਂ ਗਈਆਂ ਰੋਕ ਐਡ ਸਲੀਪਰ ਚੇਅਰਾਂ ਨੁੰ ਵਾਪਸ ਮੰਗਵਾ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਚੇਅਰਜ਼ ਅਮਰੀਕਾ ‘ਚ ਨਵਜੰਮੇ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫਿਸ਼ਰ ਪ੍ਰਾਈਸ ਰੌਕ ਐਂਡ ਪਲੇਅ ਸਲੀਪਰ …
Read More »