Tag Archives: filmy hero amitabh bachan

ਦਲੇਰ ਮਹਿੰਦੀ ਨਾਲ ਕੰਮ ਕਰਨ ਲਈ ਜਦੋਂ ਅਮਿਤਾਭ ਬਚਨ ਨੂੰ ਕਰਨਾ ਪਿਆ 3 ਮਹੀਨੇ ਇੰਤਜ਼ਾਰ

ਚੰਡੀਗੜ੍ਹ: ਦਿੱਗਜ ਅਦਾਕਾਰ ਅਮਿਤਾਭ ਬੱਚਨ ਨੂੰ ਭੰਗੜਾ ਕਿੰਗ ਦਲੇਰ ਮਹਿੰਦੀ ਨਾਲ ਕੰਮ ਕਰਨ ਲਈ ਤਿੰਨ ਮਹੀਨਿਆਂ ਦੀ ਉਡੀਕ ਕਰਨੀ ਪਈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਦਲੇਰ ਮਹਿੰਦੀ ਨੇ ਕੀਤਾ। ਇੱਕ ਮੀਡੀਆ ਇਵੈਂਟ ਦੌਰਾਨ ਦਲੇਰ ਮਹਿੰਦੀ ਨੇ ਆਪਣੇ ਫਿਲਮੀ ਕਰੀਅਰ ਨਾਲ ਸਬੰਧਤ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਅਮਿਤਾਭ ਬੱਚਨ ਨੇ …

Read More »