Tag Archives: FIDE

ਰੂਸ ਦਾ ਸਮਰਥਨ ਕਰਨ ਵਾਲੇ ਸ਼ਤਰੰਜ ਖਿਡਾਰੀ ‘ਤੇ ਲੱਗੀ ਪਾਬੰਦੀ, 6 ਮਹੀਨੇ ਰਹਿਣਾ ਹੋਵੇਗਾ ਖੇਡ ਤੋਂ ਦੂਰ

ਰੂਸ- ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅਸਰ ਖੇਡਾਂ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ‘ਤੇ ਵੀ ਲਗਾਤਾਰ ਪੈ ਰਿਹਾ ਹੈ। ਕਦੇ ਕਿਸੇ ਟੂਰਨਾਮੈਂਟ ਦੀ ਮੇਜ਼ਬਾਨੀ ਰੂਸ ਤੋਂ ਖੋਹੀ ਜਾ ਰਹੀ ਹੈ ਤਾਂ ਕਦੇ ਕਿਸੇ ਟੂਰਨਾਮੈਂਟ ਵਿੱਚ ਉਸ ਦੇ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ। ਇਸ ਦੌਰਾਨ ਵਿਸ਼ਵ ਦੇ …

Read More »