Tag Archives: consumer affairs ministry

ਮਸ਼ਹੂਰ ਹਸਤੀਆਂ ਜਾਂ ਖਿਡਾਰੀਆਂ ਨੇ ਕਿਸੇ ਉਤਪਾਦ ਦੇ ਇਸ਼ਤਿਹਾਰ ਬਾਰੇ ਗਲਤ ਜਾਣਕਾਰੀ ਦਿੱਤੀ ਤਾਂ ਲੱਗੇਗਾ 50 ਲੱਖ ਤੱਕ ਦਾ ਜੁਰਮਾਨਾ

ਨਵੀਂ ਦਿੱਲੀ- ਸਰਕਾਰ ਨੇ ਮਸ਼ਹੂਰ ਹਸਤੀਆਂ ਜਾਂ ਖਿਡਾਰੀਆਂ ਦੇ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਬਿਨਾਂ ਕਿਸੇ ਤਜ਼ਰਬੇ, ਵਰਤੋਂ ਜਾਂ ਜਾਣਕਾਰੀ ਦੇ ਵਿਰੁੱਧ ਸਖ਼ਤ ਰੁਖ ਅਪਣਾਇਆ ਹੈ। ਸਰਕਾਰ ਨੇ ਖਪਤਕਾਰ ਸੁਰੱਖਿਆ ਕਾਨੂੰਨ ਦੇ ਤਹਿਤ ਨਵੇਂ ਨਿਯਮਾਂ ਨੂੰ ਅਧਿਸੂਚਿਤ ਕਰਦੇ ਹੋਏ ਕਿਹਾ ਹੈ ਕਿ ਜੇਕਰ ਇਸ਼ਤਿਹਾਰ ਵਿੱਚ ਜਾਂ ਬਿਨਾਂ ਤਜਰਬੇ ਦੇ ਗਲਤ ਜਾਣਕਾਰੀ ਦਾ …

Read More »

ਪ੍ਰਧਾਨਮੰਤਰੀ ਤੇ ਰਾਸ਼ਟਰਪਤੀ ਦੀਆਂ ਤਸਵੀਰਾਂ ਦੀ ਦੁਰਵਰਤੋਂ ‘ਤੇ ਹੁਣ ਹੋਵੇਗੀ ਛੇ ਮਹੀਨੇ ਦੀ ਕੈਦ

ਪ੍ਰਧਾਨਮੰਤਰੀ ਤੇ ਰਾਸ਼ਟਰਪਤੀ ਦੀ ਫੋਟੋ ਦੀ ਦੁਰਵਰਤੋਂ ‘ਤੇ ਹੁਣ ਛੇ ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ। ਨਿੱਜੀ ਕੰਪਨੀਆਂ ਦੇ ਇਸ਼ਤਿਹਾਰ ਵਿੱਚ ਪੀਐੱਮ ਨਰਿੰਦਰ ਮੋਦੀ ਦੀ ਤਸਵੀਰ ਦੀ ਵਰਤੋਂ ਕੀਤੇ ਜਾਣ ‘ਤੇ ਸੁਚੇਤ ਹੋਈ ਕੇਂਦਰ ਸਰਕਾਰ ਦੇ ਚਿੰਨ੍ਹ ਅਤੇ ਨਾਮ ਕਾਨੂੰਨ-1950 ‘ਚ ਪਹਿਲੀ ਵਾਰ ਸਜ਼ਾ ਦਾ ਮਤਾ ਪੇਸ਼ ਕਰਨ ਜਾ …

Read More »