ਨਿਊਜ਼ ਡੈਸਕ : ਜੇਕਰ ਤੁਹਾਨੂੰ ਗਰਦਨ ਦੀਆਂ ਮਾਸਪੇਸ਼ੀਆਂ ਤੇ ਮੋਡਿਆਂ ਦੇ ਕੋਲ ਦਰਦ ਰਹਿੰਦਾ ਹੈ ਤਾਂ ਤੁਸੀਂ ਵੀ ਸਰਵਾਈਕਲ ਦੀ ਬਿਮਾਰੀ ਨਾਲ ਪੀੜਤ ਹੋ ਸਕਦੇ ਹੋ। ਮੌਜੂਦਾ ਸਮੇਂ ਸਰਵਾਈਕਲ ਇੱਕ ਆਮ ਪਰੇਸ਼ਾਨੀ ਬਣ ਗਈ ਹੈ। ਸਰਵਾਈਕਲ ਸਪੌਂਡੇਲਾਇਟਸ ਹੱਡੀਆਂ ਅਤੇ ਜੋੜਾਂ ਦੀ ਜਾਂਚ ਦੌਰਾਨ ਸਾਹਮਣੇ ਆਉਣ ਵਾਲੀ ਸਭ ਤੋਂ ਆਮ ਬੀਮਾਰੀ …
Read More »