ਨਵੀਂ ਦਿੱਲੀ: ਉੱਤਰ ਪ੍ਰਦੇਸ਼ ਪੁਲਿਸ ਦੇ ਅੱਠ ਜਵਾਨਾਂ ਦੇ ਕਤਲ ਦਾ ਮੁੱਖ ਦੋਸ਼ੀ ਵਿਕਾਸ ਦੁਬੇ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ। ਦਰਅਸਲ, ਯੂਪੀ ਪੁਲਿਸ ਵਿਕਾਸ ਨੂੰ ਇੰਦੌਰ ਤੋਂ ਉੱਤਰ ਪ੍ਰਦੇਸ਼ ਲੈ ਕੇ ਆ ਰਹੀ ਸੀ। ਪੁਲਿਸ ਦੇ ਮੁਤਾਬਕ ਅਚਾਨਕ ਰਸਤੇ ਵਿੱਚ ਗੱਡੀ ਪਲਟ ਗਈ ਅਤੇ ਇਸ ਦੌਰਾਨ ਵਿਕਾਸ ਦੁਬੇ ਨੇ ਭੱਜਣ …
Read More »