‘ਬਿੱਗ ਬੌਸ’ ਦੇ ਪਹਿਲੇ ਹਫ਼ਤੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ‘ਬੀਬੀ ਹੋਸਪਿਟਲ ਟਾਸਕ’ ਤੋਂ ਲੈ ਕੇ ਸ਼ੇਫਾਲੀ ਬੱਗਾ ਦੀ ਨਿੱਜੀ ਟਿੱਪਣੀ ਤੱਕ ਹਰ ਚੀਜ ਨੇ ਘਰ ‘ਚ ਹੰਗਾਮਾ ਮਚਾਇਆ। ਸਲਮਾਨ ਖਾਨ ਅੱਜ ਪੂਰੇ ਹਫਤੇ ਦਾ ਰਿਪੋਰਟ ਕਾਰਡ ਲੈ ਕੇ, ‘ਵੀਕੈਂਡ ਕਾ ਵਾਰ’ ‘ਤੇ ਘਰ ਦੇ ਮੈਂਬਰਾਂ ਨੂੰ ਮਿਲਣਗੇ। ਸਾਹਮਣੇ …
Read More »