Breaking News

Tag Archives: Bareilly news

ਲੌਕ ਡਾਊਨ ਕਾਰਨ ਨਹੀਂ ਮਿਲਿਆ ਕੋਈ ਵਾਹਨ ਤਾ ਮਹਿਲਾ ਨੇ ਸੜਕ ਕਿਨਾਰੇ ਦਿੱਤਾ ਬੱਚੇ ਨੂੰ ਜਨਮ

ਸ਼ਾਹਜਹਾਨਪੁਰ : ਕੋਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਵਿਚ ਲੌਕ ਡਾਊਨ ਕੀਤਾ ਗਿਆ ਹੈ। ਪਰ ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਓਂਕਿ ਇਥੇ ਦੀ ਰਹਿਣ ਵਾਲੀ ਇਕ ਗਰਭਵਤੀ ਔਰਤ ਨੂੰ ਲੌਕ ਡਾਊਨ ਕਾਰਨ ਕੋਈ ਵਾਹਨ ਨਾ ਮਿਲਣ …

Read More »

ਬਰੇਲੀ ਜੇਲ੍ਹ ‘ਚ ਤਿੰਨ ਕੈਦੀਆਂ ਦੀ ਮੌਤ, ਪ੍ਰਸ਼ਾਸਨ ਕਰ ਰਿਹਾ ਜਾਂਚ?

ਬਰੇਲੀ : ਬਰੇਲੀ ਦੀ ਜ਼ਿਲ੍ਹਾ-ਕੇਂਦਰੀ ਜੇਲ੍ਹ ‘ਚ ਇਕੋ ਦਿਨ ਤਿੰਨ ਕੈਦੀਆਂ ਦੀ ਮੌਤ ਨੇ ਚਾਰੇ ਪਾਸੇ ਹਲਚਲ ਪੈਦਾ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਆਦੇਸ਼ ‘ਤੇ ਅਧਿਕਾਰੀਆਂ ਨੇ ਸੋਮਵਾਰ ਨੂੰ ਜ਼ਿਲ੍ਹਾ-ਕੇਂਦਰੀ ਜੇਲ੍ਹ ਦਾ ਨਿਰੀਖਣ ਕੀਤਾ ਤੇ ਸਾਰੇ ਪ੍ਰਬੰਧਾਂ ਦਾ ਜ਼ਾਇਜਾ ਲਿਆ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਤਿੰਨੋਂ ਕੈਦੀ ਵੱਡੀ …

Read More »