Breaking News

Tag Archives: BABA LABH SINGH

ਰਾਕੇਸ਼ ਟਿਕੈਤ ਨੇ ਮਟਕਾ ਚੌਂਕ ਪੁੱਜ ਕੇ ਨਿਹੰਗ ਸਿੰਘ ਲਾਭ ਸਿੰਘ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ :  ਕਿਸਾਨ ਆਗੂ ਰਾਕੇਸ਼ ਟਿਕੈਤ ਬੁੱਧਵਾਰ ਸ਼ਾਮ ਨੂੰ ਨਿਹੰਗ ਸਿੰਘ ਲਾਭ ਸਿੰਘ ਨੂੰ ਮਿਲਣ ਪਹੁੰਚੇ, ਜੋ ਕਿ ਲੰਮੇ ਸਮੇਂ ਤੋਂ ਚੰਡੀਗੜ੍ਹ ਸੈਕਟਰ-17 ਦੇ ਮਟਕਾ ਚੌਕ ਵਿਖੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਧਰਨੇ ‘ਤੇ ਬੈਠੇ ਹੋਏ ਹਨ ।   ਇਸ ਦੌਰਾਨ ਮਟਕਾ ਚੌਂਕ ਤੇ ਜਾਮ ਵਾਲੀ ਸਥਿਤੀ ਬਣ ਗਈ ਕਿਉਂਕਿ ਰਾਕੇਸ਼ ਟਿਕੈਤ …

Read More »