Breaking News

Tag Archives: astronauts

ਮੈਕਸੀਕੋ ਦੀ ਖਾੜੀ ਵਿਚ ਸੁਰੱਖਿਅਤ ਢੰਗ ਨਾਲ ਉਤਾਰਿਆ ਸਪੇਸ-ਐਕਸ ਕੈਪਸੂਲ , 4 ਪੁਲਾੜ ਯਾਤਰੀ ਧਰਤੀ ‘ਤੇ ਪਰਤੇ

ਵਾਸ਼ਿੰਗਟਨ: ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸ ਪਰਤ ਰਹੇ ਚਾਰ ਪੁਲਾੜ ਯਾਤਰੀਆਂ ਵਾਲਾ ਇਕ ਸਪੇਸਐਕਸ ਕੈਪਸੂਲ ਐਤਵਾਰ ਤੜਕੇ ਮੈਕਸੀਕੋ ਦੀ ਖਾੜੀ ਵਿਚ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਹੈ। ਇਹ ਦਹਾਕਿਆਂ ਵਿਚ ਨਾਸਾ ਲਈ ਧਰਤੀ ਉੱਤੇ ਰਾਤ ਦੀ ਪਹਿਲੀ ਵਾਪਸੀ ਹੈ।  ਇਸ ਤੋਂ ਪਹਿਲਾਂ ਅਪੋਲੋ-8 ਸਾਲ 1968 ‘ਚ ਚੰਦਰਮਾ ਤੋਂ ਧਰਤੀ ‘ਤੇ …

Read More »

ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਸਾਰੇ ਟਾਇਲਟ ਖਰਾਬ, ਪੁਲਾੜ ਯਾਤਰੀ ਡਾਇਪਰ ਲਗਾਉਣ ਨੂੰ ਹੋਏ ਮਜਬੂਰ

ਮਾਸਕੋ: ਨਾਸਾ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੰਤਰਰਾਸ਼ਟਰੀ ਸਪੇਸ ਸਟੇਸ਼ਨ ( ਆਈਐੱਸਐੱਸ ) ਦੀ ਕੋਈ ਟਾਇਲਟ ਕੰਮ ਨਹੀਂ ਕਰ ਰਹੀ ਹੈ। ਜਿਸ ਕਾਰਨ ਪੁਲਾੜ ਯਾਤਰੀਆਂ ਨੂੰ ਡਾਇਪਰ ਲਗਾਉਣੇ ਪੈ ਰਹੇ ਹਨ। ਆਈਐੱਸਐੱਸ ਦੇ ਕਮਾਂਡਰ ਲੂਸਾ ਪਰਮੀਟਾਨੋ ਦੇ ਮੁਤਾਬਕ ਅਮਰੀਕੀ ਹਿੱਸੇ ਵਿੱਚ ਬਣੀ ਟਾਇਲਟ ਲਗਾਤਾਰ ਖਰਾਬੀ ਦੇ ਸਿਗਨਲ ਦੇ …

Read More »