Breaking News

Tag Archives: Associated Press

ਅਮਰੀਕਾ ‘ਚ 64 ਸਾਲਾ ਸਿੱਖ ਦੇ ਹੱਥ-ਪੈਰ ਬੰਨ੍ਹ ਕੇ ਦਾੜ੍ਹੀ ਕੀਤੀ ਗਈ ਸ਼ੇਵ

ਫ਼ਿਨਿਕਸ: ਅਮਰੀਕਾ ‘ਚ 64 ਸਾਲਾ ਸਿੱਖ ਸੁਰਜੀਤ ਸਿੰਘ ਦੀ ਦਾੜ੍ਹੀ ਜ਼ਬਰਦਸਤੀ ਸ਼ੇਵ ਕਰ ਕੇ ਉਨ੍ਹਾਂ ਦੀ ਦਸਤਾਰ  ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰਜੀਤ ਸਿੰਘ ਨਾਲ ਹੋਈ ਧੱਕੇਸ਼ਾਹੀ ਖਿਲਾਫ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਅਤੇ ਸਿੱਖ ਕੁਲੀਸ਼ਨ ਵੱਲੋਂ ਫ਼ੈਡਰਲ ਨਿਆਂ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਿੱਖ ਕੋਲੀਸ਼ਨ ਨੇ ਦੱਸਿਆ …

Read More »

ਆਪਣੇ ਹੀ ਪੰਜ ਬੱਚਿਆਂ ਦਾ ਕਤਲ ਕਰਨ ਵਾਲੇ ਪਿਤਾ ਨੂੰ ਮਿਲੀ ਮੌਤ ਦੀ ਸਜ਼ਾ

ਵਾਸ਼ਿੰਗਟਨ :ਅਮਰੀਕਾ ‘ਚ ਆਪਣੇ ਹੀ ਪੰਜ ਬੱਚਿਆਂ ਦੇ ਕਤਲ ਦੇ ਦੋਸ਼ੀ 37 ਸਾਲਾ ਟਿਮੋਥੀ ਜੋਨਸ ਨੂੰ ਅਮਰੀਕੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸਦੀ ਪਤਨੀ ਨੇ ਇਹ ਕਹਿੰਦੇ ਹੋਏ ਅਪਣੇ ਪਤੀ ਦੀ ਜਾਨ ਬਚਾਉਣ ਦੀ ਮੰਗ ਕੀਤੀ ਸੀ ਕਿ ਬੱਚੇ ਅਪਣੇ ਪਿਤਾ ਨੂੰ …

Read More »