Breaking News

Tag Archives: ASSISTANT COMMISSIONER DR. SNA RAMCHANDRA

ਪਾਕਿਸਤਾਨ ਵਿੱਚ ਪਹਿਲੀ ਵਾਰ ਹਿੰਦੂ ਭਾਈਚਾਰੇ ਦੀ ਲੜਕੀ ਬਣੀ ਅਸਿਸਟੈਂਟ ਕਮਿਸ਼ਨਰ

ਕਰਾਚੀ : ਪਾਕਿਸਤਾਨ ਵਿੱਚ ਪਹਿਲੀ ਵਾਰ ਘੱਟ ਗਿਣਤੀ ਹਿੰਦੂ ਭਾਈਚਾਰੇ ਦੀ ਲੜਕੀ ਵੱਡੇ ਪ੍ਰਸ਼ਾਸਨਿਕ ਅਹੁਦੇ ਤੇ ਨਿਯੁਕਤ ਹੋਈ ਹੈ । ਹਿੰਦੂ ਲੜਕੀ ਸਨਾ ਰਾਮਚੰਦਰ ਵੱਖ-ਵੱਖ ਪ੍ਰਕਿਰਿਆਵਾਂ ਨੂੰ ਪੂਰਾ ਕਰਦੇ ਅਸਿਸਟੈਂਟ ਕਮਿਸ਼ਨਰ ਬਣੀ ਹੈ । ਇਸ ਮੁਕਾਮ ਤੱਕ ਪਹੁੰਚਣ ਲਈ ਸਨਾ ਨੇ ਪਾਕਿਸਤਾਨ ਦੀ ਵੱਕਾਰੀ ਸੈਂਟਰਲ ਸੁਪੀਰੀਅਰ ਸਰਵਸਿਜ਼ (CSS) ਦੀ ਪ੍ਰੀਖਿਆ …

Read More »