ਅੰਮ੍ਰਿਤਸਰ: ਜਨਮ ਸਮੇਂ ਆਪਣੇ ਮਾਤਾ-ਪਿਤਾ ਵਲੋਂ ਛੱਡੇ ਜਾਣ ਵਾਲੇ ਜੁੜਵਾ ਭਰਾ ਸੋਹਣਾ ਤੇ ਮੋਹਣਾ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਲਈ ਰੋਲ ਮਾਡਲ ਹੋਣਗੇ। ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੋਹਣਾ ਤੇ ਮੋਹਣਾ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ …
Read More »