ਓਟਾਵਾ: ਕੈਨੇਡਾ ਵੱਲੋਂ ਚੀਨ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਦੇ ਹੋਏ ਕੈਨੇਡਾ ਨੇ ਇੱਕ ਉੱਚ ਪੱਧਰ ਵਫ਼ਦ ਚੀਨ ਭੇਜਣ ਦਾ ਫ਼ੈਸਲਾ ਕੀਤਾ ਹੈ। ਇਹ ਵਫ਼ਦ ਕੈਨੇਡਾ ਮੈਂਬਰ ਆਫ਼ ਪਾਰਲੀਮੈਂਟ ਤੇ ਆਧਾਰਤ ਹੋਵੇਗਾ। 2 ਐਮ.ਪੀਜ਼ ਅਤੇ 2 ਸੈਨੇਟਰਜ਼ …
Read More »