ਟੋਰਾਂਟੋ: ਟੋਰਾਂਟੋ ਦੇ ਸਕਾਰਬ੍ਰੇਅ ਇਲਾਕੇ ‘ਚ ਇੱਕ ਭਾਰਤੀ ਮੂਲ ਦੇ 50 ਸਾਲਾ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਐਮਰਜੰਸੀ ਸਰਵਿਸਿਜ਼ ਨੂੰ ਬਿਮਲੀ ਰੋਡ ਅਤੇ ਮੈਕਨਿਕੋਲ ਐਵੇਨਿਊ ਨੇੜੇ ਜੇਮਜ਼ ਪਾਰਕ ਸਕੁਏਅਰ ਦੇ ਇਕ ਮਕਾਨ ਵਿਚ ਬੁਲਾਇਆ ਗਿਆ ਸੀ, ਜਿਥੇ 50 …
Read More »