ਚੰਡੀਗੜ੍ਹ : ਹਰਿਆਣਾ ਸੂਬੇ ਵਲੋਂ ‘ਬਲੈਕ ਫੰਗਸ’ ਨੂੰ ‘ਨੋਟੀਫਾਈਡ ਬਿਮਾਰੀ’ ਐਲਾਨ ਦਿੱਤਾ ਗਿਆ ਹੈ । ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਬਲੈਕ ਫੰਗਸ’ ਨੂੰ ਹਰਿਆਣਾ ਵਿੱਚ ਇੱਕ ‘ਨੋਟੀਫਾਈਡ ਬਿਮਾਰੀ’ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟ ਗ੍ਰੈਜੂਏਟ ਇੰਸਟੀਚਿਊਟ, ਰੋਹਤਕ (PGI, …
Read More »