Tag Archives: ANGRY SHARRY MANN

ਪਰਮੀਸ਼ ਵਰਮਾ ਦੇ ਹੱਕ ‘ਚ ਬੋਲਣ ਵਾਲਿਆਂ ਦੀ ਸ਼ੈਰੀ ਮਾਨ ਨੇ ਕੀਤੀ ਬੋਲਤੀ ਬੰਦ

ਚੰਡੀਗੜ੍ਹ: ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੇ ਹਨ। ਉਸ ਨੇ ਆਪਣੇ ਵਿਆਹ ‘ਚ ਕਰੀਬੀ ਦੋਸਤਾਂ ਤੇ ਕੁਝ ਖ਼ਾਸ ਰਿਸ਼ਤੇਦਾਰਾਂ ਨੂੰ ਹੀ ਸੱਦਾ ਦਿੱਤਾ ਸੀ। ਇਸ ਵਿਆਹ ਦੌਰਾਨ ਸ਼ੈਰੀ ਮਾਨ ਫੋਨ ਜਮ੍ਹਾ ਕਰਵਾਉਣ ਨੂੰ ਲੈ ਕੇ ਨਾਰਾਜ਼ ਹੋ ਗਏ ਸਨ ਜਿਸ ਤੋਂ …

Read More »