Tag Archives: amritsar langoor mela

ਅੰਮ੍ਰਿਤਸਰ ‘ਚ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਸ਼ੁਰੂਆਤ, ਕੋਵਿਡ-19 ਗਾਈਡਲਾਈਨ ਦੀ ਪਾਲਣਾ ਕਰਦੇ ਹੋਏ ਪਹੁੰਚ ਰਹੀ ਸੰਗਤ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਅੱਜ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਸ਼ੁਰੂ ਹੋ ਗਿਆ ਹੈ। ਕੋਰੋਨਾ ਮਹਾਂਮਾਰੀ ਕਾਰਨ ਸੰਗਤਾਂ ਨੂੰ ਥੋੜ੍ਹੀ ਰੁਕਾਵਟ ਤਾਂ ਜ਼ਰੂਰ ਆ ਰਹੀ ਹੈ ਪਰ ਸੰਗਤਾਂ ਵਿੱਚ ਉਤਸ਼ਾਹ ਤੇ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ। ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਬਣੇ ਹਨੂੰਮਾਨ ਦੇ ਮੰਦਰ ‘ਚ ਇਹ ਮੇਲਾ ਦਸ ਦਿਨ …

Read More »