Tag Archives: amritsar bomb blast case

ਕਾਰਸੇਵਾ ਵਾਲੇ ਬਾਬੇ ਉਤਰੇ ਮਨਮਾਨੀਆਂ ‘ਤੇ, ਤਰਨ ਤਾਰਨ ਗੁਰਦੁਆਰੇ ਦੀ ਢਾਹ ਤੀ ਦਰਸ਼ਨੀ ਡਿਉੜੀ, ਲੌਂਗੋਵਾਲ ਕਹਿੰਦਾ ਪਰਚਾ ਦਰਜ਼ ਕਰਵਾਵਾਂਗੇ

ਕੁਲਵੰਤ ਸਿੰਘ ਤਰਨ ਤਾਰਨ : ਬੀਤੀ ਰਾਤ ਪੰਜਾਬ ਦੇ ਇਤਿਹਾਸਿਕ ਗੁਰਦੁਆਰ ਤਰਨ ਤਾਰਨ ਦੀ ਉਹ ਇਤਿਹਾਸਿਕ ਦਰਸ਼ਨੀ ਡਿਉੜੀ ਜਿਸ ਦੇ ਦਰਸ਼ਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੂਰੋਂ ਦੂਰੋਂ ਕਰਨ ਆਉਂਦੀਆਂ ਸਨ, ਉਹ ਡਿਉੜੀ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਕਾਰਸੇਵਾ ਵਾਲੇ ਬਾਬਿਆਂ ਨੇ ਇੱਕ ਝਟਕੇ ਵਿੱਚ ਢਾਹ ਦਿੱਤੀ। ਤ੍ਰਾਸਦੀ ਇਹ ਰਹੀ ਕਿ ਜਿੱਥੇ …

Read More »

ਚੋਣ ਕਮਿਸ਼ਨ ਨੇ ਦਿੱਤੇ ਹੁਕਮ ਸੁਖਬੀਰ, ਮਜੀਠੀਆ, ਬ੍ਰਹਮਪੁਰਾ ਸਣੇ ਦਰਜ਼ਨਾਂ ਅਕਾਲੀ ਆਗੂ ਹੋਣਗੇ ਗ੍ਰਿਫਤਾਰ, ਚੋਣਾਂ ਮੌਕੇ ਪੈ ਗਈਆਂ ਭਾਜੜਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਤੋਤਾ ਸਿੰਘ, ਸ਼ਰਨਜੀਤ ਸਿੰਘ ਢਿੱਲੋਂ, ਕੰਵਲਜੀਤ ਸਿੰਘ, ਬੀਬੀ ਜਗੀਰ ਕੌਰ ਤੇ ਡਾ. ਦਲਜੀਤ ਸਿੰਘ ਚੀਮਾਂ ਤੋਂ ਇਲਾਵਾ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਸਣੇ ਸੈਂਕੜੇ ਹੋਰ ਅਕਾਲੀ ਵਰਕਰਾਂ ਤੇ ਆਗੂਆਂ …

Read More »

ਸੁਖਬੀਰ ਜੇ ਗਾਤਰਾ ਹੀ ਨੀਂ ਸੰਭਾਲ ਸਕਦਾ, ਤਾਂ ਉਹ ਪੰਜਾਬ ਤੇ ਪੰਥ ਨੂੰ ਕੀ ਸੰਭਾਲੇਗਾ : ਮਾਨ

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਸੰਗਰੂਰ ਤੋਂ ‘ਆਪ’ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਨ੍ਹਾਂ (ਮਾਨ) ਦੀ ਚਿੰਤਾ ਛੱਡ ਕੇ ਆਪਣੇ ਪਤੀ ਸੁਖਬੀਰ ਸਿੰਘ ਬਾਦਲ ਦੀ ਚਿੰਤਾ ਕਰਨ ਤਾਂ ਕਿ ਉਹ ਸਹੀ ਢੰਗ ਨਾਲ ਗਾਤਰਾ ਸੰਭਾਲ ਸਕਣ। ਭਗਵੰਤ …

Read More »

ਬੁਰੀ ਖ਼ਬਰ ! ਬੰਦ ਹੋਈ ਕਰਤਾਰਪੁਰ ਲਾਂਘਾ ਭਾਰਤ ਪਾਕਿ ਗੱਲਬਾਤ

ਪਾਕਿ ਗੱਲਬਾਤ ਕਮੇਟੀ ‘ਚ ਸ਼ਾਮਲ ਖਾਲਿਸਤਾਨੀਆਂ ‘ਤੇ ਭਾਰਤ ਨੂੰ ਇਤਰਾਜ਼ ਅੰਮ੍ਰਿਤਸਰ : ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਅਤੇ ਗੁਰਦੁਆਰਾ ਸਾਹਿਬ ‘ਚ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ‘ਤੇ ਹੋਣ ਵਾਲੇ ਸਮਾਗਮਾਂ ਦਾ ਪ੍ਰਬੰਧ ਕਰਨ ਲਈ ਪਾਕਿਸਤਾਨ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਵਿੱਚ ਗੋਪਾਲ ਸਿੰਘ ਚਾਵਲਾ ਸਣੇ 3 …

Read More »

ਭਗਵੰਤ ਮਾਨ ਵਿਰੁੱਧ ਸੰਗਰੂਰ ਤੋਂ ਜੱਸੀ ਜਸਰਾਜ ਲੜਨਗੇ ਲੋਕ ਸਭਾ ਚੋਣ, ਹੋ ਗਿਆ ਐਲਾਨ, ਕਾਂਗਰਸ ਖੁਸ਼

ਸੰਗਰੂਰ : ਪੰਜਾਬ ਜਮਹੂਰੀ ਗੱਠਜੋੜ ਵੱਲੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਵਿਰੁੱਧ ਪ੍ਰਸਿੱਧ ਗਾਇਕ ਅਤੇ ਗਦਰ ਫੈਡਰੇਸ਼ਨ ਦੇ ਆਗੂ ਰਹੇ ਜੱਸੀ ਜਸਰਾਜ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ। ਜੱਸੀ ਜਸਰਾਜ ਹਲਕਾ ਸੰਗਰੂਰ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਸਬੰਧ ਵਿੱਚ ਅੱਜ ਚੰਡੀਗੜ੍ਹ …

Read More »

ਚੋਣਾਂ ਮੌਕੇ ਪਰਮਿੰਦਰ ਢੀਂਡਸਾ ਨੇ ਡੇਰਾ ਮੁਖੀ ‘ਤੇ ਦਿੱਤਾ ਵੱਡਾ ਬਿਆਨ, ਪਾਈ ਬਾਦਲਾਂ ਨੂੰ ਮੁਸੀਬਤ

ਕਿਹਾ ਰਾਮ ਰਹੀਮ ਨੂੰ ਮਾਫੀ ਦੇਣਾ ਅਕਾਲੀ ਦਲ ਦਾ ਗਲਤ ਫੈਸਲਾ ਸੀ ਅੰਮ੍ਰਿਤਸਰ : ਚੋਣਾਂ ਦੇ ਇਸ ਮਾਹੌਲ ਵਿੱਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਪੰਜ ਵਾਰ ਵਿਧਾਇਕ ਚੁਣੇ ਜਾ ਚੁੱਕੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਇਹ ਕਹਿ ਕੇ ਬਾਦਲਾਂ ਨੂੰ ਮੁਸੀਬਤ …

Read More »

ਨਿਰੰਕਾਰੀ ਭਵਨ ਬੰਬ ਧਮਾਕਾ :ਪੁਲਿਸ ਸਾਢੇ 4 ਮਹੀਨੇ ਬਾਅਦ ਪੇਸ਼ ਕਰ ਸਕੀ ਚਲਾਨ, ਕਿਤੇ ਬੇਕਸੂਰੇ ਤਾਂ ਨੀ ਫੜੇ ਗਏ?

ਕੁਲਵੰਤ ਸਿੰਘ ਅੰਮ੍ਰਿਤਸਰ : 4 ਮਹੀਨੇ ਪਹਿਲਾਂ ਜਦੋਂ ਅੰਮ੍ਰਿਤਸਰ ਨੇੜੇ ਪੈਂਦੇ ਪਿੰਡ ਅਦਲੀਵਾਲਾ ਸਥਿਤ ਨਿਰੰਕਾਰੀ ਭਵਨ ਵਿੱਚ ਕੁਝ ਲੋਕਾਂ ਵੱਲੋਂ ਬੰਬ ਧਮਾਕੇ ਕਰਕੇ 3 ਬੰਦੇ ਮਾਰ ਦਿੱਤੇ ਸਨ ਤੇ 22 ਹੋਰ ਜਖਮੀ ਕਰ  ਦਿੱਤੇ ਸਨ, ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਡੀਜੀਪੀ ਸੁਰੇਸ਼ ਅਰੋੜਾ …

Read More »