Tag Archives: American citizenship

ਅਮਰੀਕਾ : ਟਰੰਪ ਦੀ ਇੱਕ ਹੋਰ ਨੀਤੀ ਨੂੰ ਪਲਟਿਆ, ਅਮਰੀਕੀ ਨਾਗਰਿਕਤਾ ਪਾਉਣ ਦੇ ਰਾਹ ਹੋਏ ਆਸਾਨ

ਵਾਸ਼ਿੰਗਟਨ:– ਅਮਰੀਕਾ ‘ਚ ਬਾਇਡਨ ਪ੍ਰਸ਼ਾਸਨ ਨੇ ਸੱਤਾ ‘ਚ ਆਉਣ ਪਿੱਛੋਂ ਟਰੰਪ ਦੀ ਨਾਗਰਿਕਤਾ ਸਬੰਧੀ ਇਕ ਨੀਤੀ ਨੂੰ ਪਲਟ ਦਿੱਤਾ ਹੈ। ਪ੍ਰਸ਼ਾਸਨ ਨੇ ਨਾਗਰਿਕਤਾ ਸਬੰਧੀ ਪ੍ਰਰੀਖਿਆ ‘ਤੇ ਪੁਰਾਣੀ ਵਿਵਸਥਾ ਬਹਾਲ ਕਰ ਦਿੱਤੀ ਹੈ। ਇਸ ਨਾਲ ਸਾਰੇ ਜਾਇਜ਼ ਲੋਕਾਂ ਲਈ ਅਮਰੀਕੀ ਨਾਗਰਿਕਤਾ ਪਾਉਣ ਦੇ ਰਾਹ ਆਸਾਨ ਹੋ ਸਕਦੇ ਹਨ। ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ …

Read More »

ਅਮਰੀਕਾ ਨਹੀਂ ਛਾਪੇਗਾ 2020 ਦੀ ਜਨਗਣਨਾ ‘ਚ ‘ਨਾਗਰਿਕਤਾ’ ਦਾ ਸਵਾਲ

america census 2020 citizenship question

ਵਾਸ਼ਿੰਗਟਨ: ਅਮਰੀਕਾ ‘ਚ ਸਾਲ 2020 ਦੀ ਹੋਣ ਵਾਲੀ ਜਨਗਣਨਾ ਹੋਣ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਫੈਸਲਾ ਲੈਂਦਿਆਂ ਕਿਹਾ ਕਿ ਟਰੰਪ ਦੀ ਵਿਵਾਦਤ ਨਾਗਰਿਕਤਾ ਨੂੰ ਜਨਗਣਨਾ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬੀਤੇ ਹਫਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਟਰੰਪ ਪ੍ਰਸ਼ਾਸਨ ਵੱਲੋਂ 2020 ਦੀ ਜਨਗਣਨਾ ‘ਚ ਨਾਗਰਿਕਤਾ …

Read More »