Tag Archives: Allahabad

ਇਲਾਹਾਬਾਦ ਹਾਈਕੋਰਟ ਨੇ ਤਾਜ ਮਹਿਲ ਦੇ 22 ਕਮਰੇ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ਖਾਰਜ਼ ਕਰਦਿਆਂ ਕਿਹਾ- ਇਹ ਅਦਾਲਤ ਤੋਂ ਬਾਹਰ ਦਾ ਮਾਮਲਾ

ਆਗਰਾ- ਸੁਣਵਾਈ ਤੋਂ ਬਾਅਦ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਤਾਜ ਮਹਿਲ ਦੇ 22 ਕਮਰੇ ਖੋਲ੍ਹਣ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ, ‘ਅਸੀਂ ਇੱਥੇ ਇਸ ਲਈ ਨਹੀਂ ਬੈਠੇ ਹਾਂ ਕਿ ਕਿਸ ਵਿਸ਼ੇ ‘ਤੇ ਖੋਜ਼ ਕੀਤੀ ਜਾਵੇ ਜਾਂ ਨਹੀਂ। ਇਸ ਦੇ ਨਾਲ …

Read More »