ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਭਾਰਤ ਵੱਲ ਪੰਜਾਬ ਵਿਚ ਪੈਂਦੇ ਪੇਂਡੂ ਖੇਤਰ ਦੇ ਲੋਕਾਂ ਦੇ ਹਰ ਵੇਲੇ ਸਾਹ ਸੂਤੇ ਰਹਿੰਦੇ ਹਨ। ਉਹਨਾਂ ਦੇ ਸਿਰ ‘ਤੇ ਕੋਈ ਨਾ ਕੋਈ ਖੌਫ ਮੰਡਰਾਉਂਦਾ ਹੀ ਰਹਿੰਦਾ ਹੈ। ਕਦੇ ਹਥਿਆਰਾਂ ਦੀ ਤਸਕਰੀ, ਕਦੇ ਨਸ਼ਿਆਂ ਦੀ ਖੇਪ ਦੀ ਆਮਦ ਅਤੇ ਦਹਿਸ਼ਤਗਰਦੀ ਦਾ ਆਲਮ …
Read More »