ਬਾਲੀਵੁੱਡ ਵਿੱਚੋਂ ਕਈ ਸਿਤਾਰਿਆਂ ਦੇ ਹਮਸ਼ਕਲ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਦੇਖਕੇ ਤੁਸੀ ਵੀ ਮੰਨ ਜਾਉਗੇ ਕਿ ਬਾਲੀਵੁਡ ਸਿਤਾਰਿਆਂ ਜਿਹੇ ਹੀ ਦਿਖਾਈ ਦਿੰਦੇ ਹਨ। ਕੁਝ ਦਿਨ ਪਹਿਲਾਂ ਅਨੁਸ਼ਕਾ ਸ਼ਰਮਾ ਦੀ ਹਮਸ਼ਕਲ ਸਾਹਮਣੇ ਆਈ ਸੀ, ਉਹ ਕੋਈ ਹੋਰ ਨਹੀਂ ਸਗੋਂ ਅਮਰੀਕੀ ਸਿੰਗਰ ਅਤੇ ਗੀਤ ਲਿਖਾਰੀ ਜੂਲਿਆ ਮਾਇਕਲਸ ਦੀ ਤਸਵੀਰ ਸੀ …
Read More »