ਬਠਿੰਡਾ : ਅਪਰਾਧੀ ਪੁਲਿਸ ਤੋਂ ਬੇਖੌਫ ਹੋ ਕੇ ਕਿਸ ਤਰ੍ਹਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਬਠਿੰਡਾ ਵਿਖੇ। ਬਠਿੰਡਾ ਦੇ ਪੋਸਟ ਆਫ਼ਿਸ ਬਾਜ਼ਾਰ ’ਚ ਦਿਨ-ਦਿਹਾੜੇ 2 ਲੋਕਾਂ ਵਲੋਂ ਜਿਊਲਰੀ ਦੀ ਦੁਕਾਨ ਤੋਂ ਲੱਖਾਂ ਦੇ ਗਹਿਣੇ ਉੜਾ ਲੈ ਜਾਣ ਦੀ ਖ਼ਬਰ …
Read More »