Tag Archives: 90-year-old protected cedar tree

90 ਸਾਲ ਪੁਰਾਣੇ ਰੁੱਖ ਨੂੰ ਨੁਕਸਾਨ ਪਹੁੰਚਾਉਣ ‘ਤੇ ਵਿਅਕਤੀ ਨੂੰ ਲੱਗਿਆ 55 ਲੱਖ ਰੁਪਏ ਦਾ ਜ਼ੁਰਮਾਨਾ

ਲੰਦਨ: ਏਸੈਕਸ (Essex) ਦੇ ਰਹਿਣ ਵਾਲੇ ਇੱਕ ਵਿਅਕਤੀ ‘ਤੇ ਰੁੱਖ ਕੱਟਣ ਦੇ ਦੋਸ਼ ਵਿੱਚ 55 ਲੱਖ ਰੁਪਏ ( 60 ਹਜ਼ਾਰ ਪਾਊਂਡ ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਦਰਅਸਲ, ਸਟੀਫਨ ਲਾਰੈਂਸ ਨੇ ਪਹਿਲਾਂ ਤਾਂ ਰੁੱਖ ਨੂੰ ਹਟਾਉਣ ਲਈ ਸਥਾਨਕ ਪ੍ਰਸ਼ਾਸਨ ਨੂੰ ਦੋ ਵਾਰ ਐਪਲੀਕੇਸ਼ਨਾਂ ਦਿੱਤੀਆਂ ਸਨ, ਜੋ ਖਾਰਜ ਹੋ ਗਈਆਂ। ਇਸ …

Read More »