ਕੈਲੀਫੋਰਨੀਆ (ਬਿੰਦੂ ਸਿੰਘ) :ਸੈਨ ਹੋਜ਼ੇ ਵੈਲੀ ਰੇਲ ਯਾਰਡ ‘ਚ ਬੁੱਧਵਾਰ ਸਵੇਰੇ ਇਕ ਕਰਮਚਾਰੀ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਮਾਰੇ ਗਏ ਅੱਠ ਵਿਅਕਤੀਆਂ ਦੀ ਸ਼ਨਾਖਤ ਸੈਂਟਾ ਕਲਾਰਾ ਕਾਊਂਟੀ ਦਫ਼ਤਰ ਦੇ ਮੈਡੀਕਲ ਅਧਿਕਾਰੀ ਵੱਲੋਂ ਕਰ ਲਈ ਗਈ ਹੈ। ਮੈਡੀਕਲ ਅਧਿਕਾਰੀ ਦੇ ਦਫਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹਾਦਸੇ ‘ਚ ਮਰਨ ਵਾਲਿਆਂ ਦੀ …
Read More »