ਪੋਰਟ ਓ ਪ੍ਰਿੰਸ : ਕੈਰੇਬੀਅਨ ਦੇਸ਼ ਹੈਤੀ ਦੇ ਸ਼ਹਿਰ ਕੇਪ ਹੈਤੀਅਨ ਵਿੱਚ ਮੰਗਲਵਾਰ ਨੂੰ ਇੱਕ ਈਂਧਨ ਟੈਂਕਰ ਪਲਟ ਗਿਆ। ਡੁੱਲ੍ਹਿਆ ਤੇਲ ਇਕੱਠਾ ਕਰਨ ਲਈ ਸੈਂਕੜੇ ਲੋਕ ਇਕੱਠੇ ਹੋ ਗਏ। ਜਦੋਂ ਇਹ ਲੋਕ ਕੰਟੇਨਰਾਂ ਨੂੰ ਭਰ ਰਹੇ ਸਨ ਤਾਂ ਟੈਂਕਰ ਵਿੱਚ ਧਮਾਕੇ ਨਾਲ ਅੱਗ ਲੱਗ ਗਈ।ਇਸ ਘਟਨਾ ਵਿੱਚ 60 ਲੋਕਾਂ ਦੇ …
Read More »