ਨਵੀਂ ਦਿੱਲੀ : ਪੰਜ ਸੂਬਿਆਂ ਦੇ ਅੰਤਿਮ ਚੋਣ ਨਤੀਜਿਆਂ ਵਿੱਚ ਹੁਣ ਕੁਝ ਘੰਟਿਆਂ ਦਾ ਇੰਤਜਾਰ ਹੀ ਬਾਕੀ ਹੈ। ਚੋਣਾਂ ਵਿੱਚ ਜਿੱਤ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਸ਼ਨਾਂ ਦੀ ਤਿਆਰੀ ‘ਤੇ ਚੋਣ ਕਮਿਸ਼ਨ ਨੇ ਲਗਾਮ ਲਗਾ ਦਿੱਤੀ ਹੈ । ਚੋਣ ਕਮਿਸ਼ਨ ਭਾਰਤ ਨੇ ਸਾਰੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ …
Read More »