ਤੇਲ ਅਵੀਵ : ਤਕਰੀਬਨ 12 ਦਿਨਾਂ ਦੀ ਘਮਾਸਾਨ ਲੜਾਈ ਤੋਂ ਬਾਅਦ ਆਖਰਕਾਰ ਇਜ਼ਰਾਈਲ ਅਤੇ ਫਿਲਸਤੀਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਇਜ਼ਰਾਇਲ ਅਤੇ ਫਿਲਸਤੀਨੀ ਲੜਾਕਿਆਂ ਦੇ ਗੁੱਟ ਹਮਾਸ (ਇਜ਼ਰਾਈਲ ਇਸ ਨੂੰ ਅੱਤਵਾਦੀ ਸੰਗਠਨ ਕਹਿੰਦਾ ਹੈ) ਨੇ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਤੋਂ ਜੰਗਬੰਦੀ ਤੇ ਸਹਿਮਤੀ ਪ੍ਰਗਟ ਕੀਤੀ। ਇਜ਼ਰਾਇਲ-ਫਿਲੀਸਤੀਨ ਦਰਮਿਆਨ ਕਰੀਬ …
Read More »