ਟੋਰਾਂਟੋ : ਇੱਕ ਵਾਰ ਮੁੜ ਤੋਂ ਨਵੇਂ ਪ੍ਰਵਾਸੀਆਂ ਦੀ ਕੈਨੇਡਾ ਆਮਦ ਵਿੱਚ ਤੇਜ਼ੀ ਆਉਣ ਲੱਗੀ ਹੈ। ਕੋਰੋਨਾ ਮਹਾਂਮਾਰੀ ਕਾਰਨ ਜਾਰੀ ਬੰਦਿਸ਼ਾਂ ਦੇ ਚਲਦਿਆਂ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਬੀਤੇ ਸਾਲ ਤੋਂ ਘੱਟ ਹੀ ਰਹੀ ਹੈ । ਮਹਾਂਮਾਰੀ ਕਾਲ ਵਿੱਚ ਵੱਡੇ ਵਕਫੇ ਤੋਂ ਬਾਅਦ ਬੀਤੇ ਜੂਨ ਮਹੀਨੇ ਦੌਰਾਨ 35 ਹਜ਼ਾਰ ਤੋਂ …
Read More »