Tag Archives: 26 akbar road

ਕਾਂਗਰਸ ਨੂੰ ਸੇਵਾ ਦਲ ਦਾ ਦਫ਼ਤਰ ਕਰਨਾ ਪਵੇਗਾ ਖਾਲੀ

 ਨਵੀਂ ਦਿੱਲੀ: ਕਾਂਗਰਸ ਨੂੰ ਸੇਵਾ ਦਲ ਦਾ ਦਫ਼ਤਰ ਖਾਲੀ ਕਰਨਾ ਪਵੇਗਾ। ਰਾਜਾਂ ਦੇ ਡਾਇਰੈਕਟੋਰੇਟ (Directorate Of States) ਨੇ ਕਾਂਗਰਸ ਨੂੰ ਸੇਵਾ ਦਲ ਦਾ ਦਫ਼ਤਰ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਸੇਵਾ ਦਲ ਦਾ ਇਹ ਦਫ਼ਤਰ ਦਿੱਲੀ ਦੇ 26 ਅਕਬਰ ਰੋਡ ‘ਤੇ ਸਥਿਤ ਹੈ। ਦੱਸ ਦੇਈਏ ਕਿ ਪੰਡਿਤ ਦੀਨਦਿਆਨ ਮਾਰਗ ‘ਤੇ …

Read More »