Breaking News

Tag Archives: 200+ COVID CASES IN ONTARIO

ਕੈਨੇਡਾ ‘ਚ ਕੋਵਿਡ-19 ਦੇ 11,304 ਨਵੇਂ ਮਾਮਲੇ ਆਏ ਸਾਹਮਣੇ

ਓਨਟਾਰੀਓ: ਕੈਨੇਡਾ ਵਿਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 11,304 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 19,57,058 ਹੋ ਗਈ ਹੈ। ਉਥੇ ਹੀ ਹੁਣ ਤੱਕ 30,139 ਮੌਤਾਂ ਦਰਜ ਕੀਤੀਆਂ ਗਈਆਂ ਹਨ। ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਜਾਰੀ ਹੈ। ਓਨਟਾਰੀਓ, ਮੈਨੀਟੋਬਾ, ਨਿਊ ਬਰੂਨਸਵਿਕ ਅਤੇ ਪ੍ਰਿੰਸ ਐਡਵਰਡ ਆਈਲੈਂਡ …

Read More »

ਓਂਟਾਰੀਓ ‘ਚ ਲਗਾਤਾਰ ਚੌਥੇ ਦਿਨ 200 ਤੋਂ ਵੱਧ ਨਵੇਂ ਕੋਵਿਡ ਕੇਸ ਕੀਤੇ ਰਿਪੋਰਟ

ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿੱਚ ਐਤਵਾਰ ਨੂੰ 218 ਨਵੇਂ ਕੋਵਿਡ-19 ਕੇਸ ਰਿਪੋਰਟ ਕੀਤੇ ਗਏ। ਇਹ ਲਗਾਤਾਰ ਚੌਥਾ ਦਿਨ ਸੀ ਜਦੋਂ ਕੋਵਿਡ ਦੇ 200 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ। ਅੱਜ ਦੇ ਨਵੇਂ ਕੋਵਿਡ ਮਾਮਲਿਆਂ ਤੋਂ ਬਾਅਦ ਸੂਬਾਈ ਕੇਸਾਂ ਦੀ ਗਿਣਤੀ ਹੁਣ 5,50,654 …

Read More »