ਪਟਿਆਲਾ : ਆਪਣੀਆਂ ਮੰਗਾਂ ਲਈ ਸਰਕਾਰ ਖ਼ਿਲਾਫ਼ ਡਟੇ NSQF ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਵਿਸ਼ਾਲ ਰੈਲੀ ਕੱਢੀ। ‘ਕੰਪਨੀਆਂ ਭਜਾਓ-ਸਿੱਖਿਆ ਬਚਾਓ’ ਦੀ ਮੰਗ ਕਰਦਿਆਂ ਇਸ ਰੈਲੀ ‘ਚ ਸੂਬੇ ਭਰ ਤੋਂ 1500 ਤੋਂ ਵੱਧ ਗਿਣਤੀ ਵਿੱਚ NSQF ਅਧਿਆਪਕ ਸ਼ਾਮਲ ਹੋਏ । ਇਸ ਰੈਲੀ ਨੂੰ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ …
Read More »