ਸ਼ਬਦ ਵਿਚਾਰ -143 ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ … *ਡਾ. ਗੁਰਦੇਵ ਸਿੰਘ ਸੰਸਾਰ ਵਿੱਚ ਰਹਿੰਦਿਆਂ ਮਨੁੱਖ ਕਈ ਤਰਾਂ ਦੇ ਵਪਾਰ ਕਰਦਾ ਹੈ। ਹਰ ਮਨੁੱਖ ਕੁਝ ਅਪਣੀਆਂ ਲੋੜਾਂ ਦੇ ਮੁਤਾਬਕ ਅਤੇ ਕੁਝ ਆਪਣੀਆਂ ਇਛਾਵਾਂ ਦੇ ਪੂਰਤੀ ਹਿਤ ਪਦਾਰਥ ਖਰੀਦਾ ਹੈ। ਮਨੁੱਖ ਜੋ ਵੀ ਪਦਾਰਥ ਖਰੀਦ ਦਾ ਹੈ ਉਹ ਸਾਰੇ …
Read More »