ਓਂਟਾਰੀਓ ‘ਚ ਐਤਵਾਰ ਨੂੰ 1691 ਕੋਵਿਡ-19 ਕੇਸ ਹੋਏ ਦਰਜ ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਵਿੱਚ ਹੁਣ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਦੀ ਗਿਣਤੀ ਪਹਿਲਾਂ ਨਾਲੋਂ ਘਟੀ ਹੈ। ਓਂਟਾਰੀਓ ‘ਚ ਐਤਵਾਰ ਨੂੰ 1,691 ਕੋਵਿਡ-19 ਕੇਸ ਦਰਜ …
Read More »