ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਵੀ ਦੀਪ ਸਿੱਧੂ ਦੀ ਸੜਕ ਹਾਦਸੇ ਚ ਅਚਾਨਕ ਮੌਤ ਹੋ ਜਾਣ ਤੇ ਅਫ਼ਸੋਸ ਜਤਾਇਆ ਹੈ।
ਦੀਪ ਸਿੱਧੂ ਜੀ ਦੀ ਮੌਤ ਦੀ ਖ਼ਬਰ ਬਹੁਤ ਜ਼ਿਆਦਾ ਅਫ਼ਸੋਸਨਾਕ ਹੈ…ਪ੍ਰਮਾਤਮਾ ਚਰਨਾਂ ਚ ਨਿਵਾਸ ਬਖਸ਼ੇ…RIP
— Bhagwant Mann (@BhagwantMann) February 15, 2022
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜਲਾਲਾਬਾਦ ਹਲਕੇ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਪਾ ਕੇ ਦੀਪ ਸਿੱਧੂ ਮੌਤ ਦਾ ਅਫ਼ਸੋਸ ਜ਼ਾਹਿਰ ਕੀਤਾ ਹੈ।
The untimely demise of Punjabi actor and activist #DeepSidhu has come as a shock to his admirers and the entire film fraternity. The lawyer turned artiste from Muktsar was an inspiration for many. Sincere condolences to his family and prayers for the departed soul. pic.twitter.com/h11sTGgREz
— Sukhbir Singh Badal (@officeofssbadal) February 15, 2022