ਨਵੀਂ ਦਿੱਲੀ: ਭਾਰਤੀ ਫਿਲਮ ਅਦਾਕਾਰ ਅਤੇ ਸਾਬਕਾ ਸਾਂਸਦ ਸ਼ਤਰੁਘਨ ਸਿਨਹਾ ਨੇ ਲਾਹੌਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਹਿੱਸਾ ਲਿਆ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਆਹ ਸਮਾਗਮ ਵਿੱਚ ਮੌਜੂਦ ਲੋਕ ਉਸ ਵੇਲੇ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੇ ਉੱਥੇ ਸਿਨਹਾ ਨੂੰ ਦੇਖਿਆ।
ਸਮਾਗਮ ਵਿੱਚ ਸ਼ਤਰੁਘਨ ਸਿਨਹਾ ਪਾਕਿਸਤਾਨੀ ਅਦਾਕਾਰਾ ਰੀਮਾ ਖਾਨ ਦੇ ਨਾਲ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਇੱਕ ਪਾਕਿਸਤਾਨੀ ਵੇਬਸਾਈਟ ਆਲਪਾਕਡਰਾਮਾਆਫੀਸ਼ਿਅਲ ਵੱਲੋਂ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਲਿਖਿਆ ਗਿਆ, ਦਿੱਗਜ ਬਾਲੀਵੁੱਡ ਐਕਟਰ ਅਤੇ ਰਾਜਨੇਤਾ ਸ਼ਤਰੁਘਨ ਸਿਨਹਾ ਲਾਹੌਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਤੇ ਪਾਕਿਸਤਾਨੀ ਫਿਲਮ ਸਟਾਰ ਰੀਮਾ ਖਾਨ ਵੀ ਉੱਥੇ ਮੌਜੂਦ ਸਨ।
https://www.instagram.com/p/B8ykPy_l87c/
ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਸ਼ਤਰੁਘਨ ਸਿਨਹਾ ਪਾਕਿਸਤਾਨੀ ਕਾਰੋਬਾਰੀ ਅਸਦ ਅਹਸਨ ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਲਾਹੌਰ ਪੁੱਜੇ ਸਨ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਉਹ ਦੋ ਦਿਨ ਲਈ ਪਾਕਿਸਤਾਨ ਆਏ ਹਨ ਅਤੇ ਉਹ ਇੱਥੇ ਕੁੱਝ ਸਿਆਸੀ ਆਗੂਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਉੱਥੇ ਹੀ ਹੁਣ ਇਸ ਵਿਆਹ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ ਲੋਕ ਸ਼ਤਰੁਘਨ ਸਿਨਹਾ ਨੂੰ ਟਰੋਲ ਕਰ ਰਹੇ ਹਨ। ਕੋਈ ਉਨ੍ਹਾਂ ਨੂੰ ਦੇਸ਼ਧ੍ਰੋਹੀ ਦੱਸ ਰਿਹਾ ਹੈ ਤਾਂ ਕੋਈ ਉਨ੍ਹਾਂ ਨੂੰ ਗੰਦੀ ਰਾਜਨੀਤੀ ਕਰਨ ਵਾਲਾ ਕਹਿ ਰਿਹਾ ਹੈ।
#ShatrughanSinha is in Lahore for a wedding on Henna & Ahmed’s qawali night.
❝Indian soldiers are dying on the border safeguarding the nation but our B’town ******** are proving their friendship with #Pakistanis.❞
१०० मैं से ९० बईमान, फिर भी मेरा देश महान | pic.twitter.com/GoKgwAMLMQ
— ⚡️The GIS Engineer (@gis_engineer) February 20, 2020
If these Bollywood bhaiyya & behanji love Pakistani so much, y don’t they just move to Pakistan?
When #India is facing daily threats, Legendary fool #ShatrughanSinha at Paki wedding #ShameOnBollywood
See this Instagram video by @allpakdramapageofficial https://t.co/6UA0ApMoqb
— 🔱Rashmi ढेकणे Gupta…✍ (@buzzRashmi) February 20, 2020