ਨਿਊਜ਼ ਡੈਸਕ (ਬਿੰਦੂ ਸਿੰਘ) : “Resentment” ਕਿਸਾਨੀ ਸੰਘਰਸ਼ ਤੇ ਸੀਰੀਜ਼ ਵਿੱਚ ਬਣਾਈ ਗਈ ਡਾਕੂਮੈਂਟਰੀ ਫਿਲਮ ਭਾਗ ਤਿੰਨ ਹੈ। ਇਸ ਦੇ ਲੇਖਕ ਤੇ ਡਾਇਰੈਕਟਰ ਨਵਦੀਪ ਸਿੰਘ ਹਨ। ਇਹ ਪੰਜ ਭਾਗਾਂ ਚ ਜਨਤਕ ਕੀਤੀ ਜਾਣ ਵਾਲੀ “ਦਸਤਾਵੇਜ਼ੀ ਫਿਲਮ” ਹੈ। ਸਾਲ 2020-21 ਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਚ ਕਿਸਾਨਾਂ ਦਾ ਪਿੱਛਲੇ 6 ਮਹੀਨੇ ਤੋਂ ਕੀਤੇ ਜਾ ਰਹੇ ਸੰਘਰਸ਼ ਦੀ ਕਮੀਆਂ ਤੇ ਤਾਕਤ ਨੂੰ ਦਰਸਾਉਣ ਦਾ ਇਸ ਡਾਕੂਮੈਂਟਰੀ ਚ ਚੰਗਾ ਯਤਨ ਕੀਤਾ ਗਿਆ ਹੈ।
ਜਲਦ ਹੀ “ਟੀਮ” ਨਾਲ ਕਰਾਂਗੇ ਖਾਸ ਮੁਲਾਕਾਤ ।