ਚੰਡੀਗੜ੍ਹ: ਆਈਏਐਸ ਵਜੋਂ ਏਲੀਵੇਟ ਹੋਈ ਸੇਨੂ ਦੁੱਗਲ ਨੂੰ ਪੰਜਾਬ ਸਰਕਾਰ ਨੇ ਐਡੀਸ਼ਨਲ ਸਕੱਤਰ, ਸੂਚਨਾ ਅਤੇ ਲੋਕ ਸੰਪਰਕ ਵਜੋਂ ਤਾਇਨਾਤ ਕੀਤਾ ਹੈ। ਉਹ ਮੁੱਖ ਮੰਤਰੀ ਦੇ ਸ੍ਰਿੰਸੀਪਲ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਜਾਣਕਾਰੀ ਅਤੇ ਹੋਰ ਲੌਜਿਸਟਿਕਸ ਸਹਾਇਤਾ ਲਈ ਤਾਲਮੇਲ ਕਰਨਗੇ।
ਇਸ ਤੋਂ ਇਲਾਵਾ ਬਲਦੀਪ ਕੌਰ ਨੂੰ ਐਡੀਸ਼ਨਲ ਸੱਕਤਰ ਗ੍ਰਹਿ ਮਾਮਲਿਆਂ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ।