ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਅਜ ਫਿਰ ਵਡੀ ਗਿਣਤੀ ਵਿੱਚ ਸਾਹਮਣੇ ਆਏ ਹਨ । ਕੋਰੋਨਾ ਵਾਇਰਸ ਨੇ ਅਜ ਪੰਜਾਬ ਦੇ ਜਿਲ੍ਹਾ ਤਰਨਤਾਰਨ (26), ਬਰਨਾਲਾ (15), ਗੁਰਦਾਸਪੁਰ (6), ਫਿਰੋਜ਼ਪੁਰ (13), ਜਲੰਧਰ (4), ਬਠਿੰਡਾ (1), ਫਰੀਦਕੋਟ (12), ਮਾਨਸਾ (1), ਪਠਾਨਕੋਟ (2), ਅਤੇ ਸੰਗਰੂਰ (52) ਮਾਮਲੇ ਸਾਹਮਣੇ ਆਏ ਹਨ ।
ਦਸ ਦੇਈਏ ਕਿ ਸੂਬੇ ਵਿੱਚ ਇਸ ਦੇ ਮਰੀਜ਼ਾਂ ਦੀ ਗਿਣਤੀ 1232 ਹੋ ਗਈ ਹੈ ਜਦੋਂ ਕਿ 23 ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ ।
ਆਓ ਮਾਰਦੇ ਹਾਂ ਪੰਜਾਬ ਦੇ ਸਾਰੇ ਜਿਲਿਆ ਤੇ ਇਕ ਝਾਤ
- ਜਲੰਧਰ -128
- ਮੁਹਾਲੀ -95
- ਅੰਮ੍ਰਿਤਸਰ -218
- ਲੁਧਿਆਣਾ -111
- ਪਟਿਆਲਾ -86
- ਪਠਾਨਕੋਟ -27
- ਨਵਾਂ ਸ਼ਹਿਰ -85
- ਫਿਰੋਜ਼ਪੁਰ -42
- ਤਰਨਤਾਰਨ -40
- ਮਾਨਸਾ -17
- ਕਪੂਰਥਲਾ -13
- ਹੁਸ਼ਿਆਰਪੁਰ -88
- ਫਰੀਦਕੋਟ -18
- ਸੰਗਰੂਰ -63
- ਮੋਗਾ -28
- ਰੋਪੜ-14
- ਗੁਰਦਾਸਪੁਰ -36
- ਮੁਕਤਸਰ -50
- ਫਾਜ਼ਿਲਕਾ -4
- ਫਤਹਿਗੜ੍ਹ ਸਾਹਿਬ -16
- ਬਰਨਾਲਾ -19
- ਬਠਿੰਡਾ -36
- ਕੁੱਲ- 1232