ਕੀ ਕੈਪਟਨ ਅਮਰਿੰਦਰ ਸਿੰਘ ਵੱਲੋ ਕਾਂਗਰਸੀ ਨੇਤਾਵਾਂ ਨੂੰ ਖਵਾਇਆ ਗਿਆ ਖਾਣਾ ਕਾਂਗਰਸੀਆਂ ਦੇ ਆਪਸੀ ਮਤਭੇਦ ਖਤਮ ਕਰੇਗਾ ?
ਖੰਨਾ ਵਿਚ ਨਜਾਇਜ਼ ਸ਼ਰਾਬ ਫੈਕਟਰੀ ਕੇਸ ਫੜੇ ਕਾਂਗਰਸੀ ਆਗੂ ਦੇ ਆਕਾ ਵੀ ਹੁਣ ਜਨਤਕ ਹੋਣਗੇ ?
ਕੋਰੋਨਾ ਸੰਕਟ ਵੇਲੇ ਨਾਂ ਨਰਸਾਂ ਨੂੰ ਤਨਖਾਹ ਨਾਂ ਉਨ੍ਹਾਂ ਦੀ ਸੁਰੱਖਿਆ ਲਈ ਪ੍ਰਬੰਧ ਕਿੰਝ ਲੜੇਗਾ ਪੰਜਾਬ ?
ਇਸ ਤੋਂ ਇਲਾਵਾਂ ਪੰਜਾਬੀ ਦੇ ਹੋਰ ਗਰਮਾਉਂਦੇ ਸਿਆਸੀ ਮੁੱਦਿਆ ‘ਤੇ ਦੇਖੋ ਖਾਸ ਚਰਚਾ ਸਾਡੇ ਪ੍ਰੋਗਰਾਮ ਹੈਲੋ ਗਲੋਬਲ ‘ਚ