ਨਿਊਜ਼ ਡੈਸਕ: ਕੋਰੋਨਾ ਵਾਇਰਸ ਕਾਰਨ ਇਨ੍ਹੀ ਦਿਨੀਂ ਲਗਭਗ ਪੂਰੀ ਦੁਨੀਆ ਵਿਚ ਲਾਕਡਾਊਨ ਜਾਰੀ ਹੈ। ਜਿੱਥੇ ਇੱਕ ਪਾਸੇ ਲੋਕ ਇਸ ਜਾਨਲੇਵਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ਸਣੇ ਦੇਸ਼ ਭਰ ਵਿਚ ਸਿਆਸਤ ਵੀ ਜਾਰੀ ਹੈ। ਸਿਆਸੀ ਪਾਰਟੀਆਂ ਬੰਦ ਕਮਰਿਆਂ ਵਿਚ ਬੈਠ ਕੇ ਰਾਜਨੀਤੀ ਕਰਦਿਆਂ ਹੋਇਆਂ ਨਜ਼ਰ ਆ ਰਹੀਆਂ ਨੇ ਤੇ ਟਵਿਟਰ ਤੇ ਲਗਾਤਾਰ ਜੰਗ ਜਾਰੀ ਹੈ। ਹੇਂਠ ਦਿੱਤੇ ਵੀਡੀਓ ਲਿੰਕ ਵਿਚ ਦੇਖੋ ਸਾਡੀ ਖਾਸ ਰਿਪੋਰਟ