ਨਿਊਜ਼ ਡੈਸਕ: ਕਿਵੇਂ ਚੱਲ ਰਹੇ ਨੇ ਪੰਜਾਬ ਦੇ ਸਿਆਸੀ ਤੇ ਸਮਾਜਿਕ ਹਾਲਾਤ ?
-ਕੈਪਟਨ ਅਮਰਿੰਦਰ ਸਿੰਘ ਚੀਫ਼ ਸੈਕਟਰੀ ਕਰਨ ਅਵਤਾਰ ਸਿੰਘ ਦੇ ਹੱਕ ‘ਚ ਸ਼ਰੇਆਮ ਨਿਤਰੇ ਤੇ ਨਾਰਾਜ਼ ਵਜੀਰਾਂ ਨੂੰ ਨਕਾਰਿਆ ?
-ਨਵਜੋਤ ਸਿੰਘ ਸਿੱਧੂ ਦੇ ਪਿੱਛੇ ਕਿਉਂ ਪਏ ਨੇ ਕੈਪਟਨ ‘ਤੇ ਬਾਦਲ?
-ਪੰਜਾਬ ‘ਚ ਹਰ ਦਿਨ ਸ਼ਰਾਬ ਦੀ ਨਾਜਾਇਜ਼ ਖੇਪ ਫੜੀ ਜਾ ਰਹੀ ਹੈ, ਹੁਣ ਵੀ ਸੂਬੇ ‘ਚ ਹਰ ਤਰ੍ਹਾਂ ਦਾ ਮਾਫੀਆ ਸਰਗਰਮ ਹੈ, ਜਿਵੇਂ ਪਹਿਲੀ ਸਰਕਾਰ ਦੇ ਸਮੇਂ ਸੀ?
ਇਸ ਤੋਂ ਇਲਾਵਾ ਪੰਜਾਬ ਦੇ ਹੋਰ ਸਿਆਸੀ ਮੁੱਦਿਆ ‘ਤੇ ਸੁਣੋ ਤਰਕ ਵਿਤਰਕ ਸਾਡੇ ਹੇਂਠ ਦਿੱਤੇ ਖਾਸ ਪ੍ਰੋਗਰਾਮ ਹੈਲੋ ਗਲੋਬਲ ‘ਚ